Prime Podcast (Ep-11) || (ਚੀਮਾ V/S ਮੱਖਣ ਵਿਰਕ) PU 'ਚ ਕਿਸ ਨੇ ਕਦੋਂ ਚਲਾਈ ਸੀ ਪਹਿਲੀ ਗੋਲ਼ੀ ?

Поделиться
HTML-код
  • Опубликовано: 3 фев 2025

Комментарии • 99

  • @RaviSharma-xo3ws
    @RaviSharma-xo3ws Год назад +3

    The interview gave me a sense of deja Vu as I was also studying at PU at the relevant time. I was totally transfixed to the early and mid eighties and all those events came flooding back. No doubt, Deepa was a gentle giant and his image among the students was very good and clean. In the podcast, he answered all the questions very honestly and in a straight forward manner. His regret for not striking big in the state politics despite having a strong launching pad is quite understandable. I wish him well for all his future pursuits. The young anchor also deserve full credit for his zeal and enthusiasm for his job. In this particular podcast, he sounded repetitive but still hold on his own and was able to dig out all the relevant facts.

  • @PrabhjotSingh-ku5nv
    @PrabhjotSingh-ku5nv Год назад +2

    Hun tak da sab to zabardast podcast hai ehh..
    . Simar ji.. Tuhaadi knowledge , research ... Out of imagination hai.... Superb.. .. Enni ghat age vich ehh information... Is cleared

    • @Harmindergrewal-ve6mw
      @Harmindergrewal-ve6mw Год назад +4

      Bai ritesh lakhi ne sara daseaa hoya report vich ehe

    • @PrabhjotSingh-ku5nv
      @PrabhjotSingh-ku5nv Год назад +1

      @@Harmindergrewal-ve6mw bai mai ritesh lakhi di ohh saari 4 parts di series dekh chukiaa 2 ku saal pehlaa aayi si... Parr ehh bande ne kuch gallaa edaa diaa puchiaa.. Jehriaa.. Ritesh vi cover nhi kar paaiaa.. Ritesh lakhi wonderfull news repoter hai... Hun es time he went to canada.. Kyo ke ohh jis type di reporting kar rahe si... India vich ohna nu mushkil aani hi si....

  • @AvtarSingh-wb4oh
    @AvtarSingh-wb4oh Год назад +3

    ਨਿਧੜਕ ਲੀਡਰ ਬਾਊ ਰਾਜਿੰਦਰ ਦੀਪਾ ਜੀ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੁਨਾਮ

  • @OfficialJasSingh
    @OfficialJasSingh Год назад +6

    ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਰਾਜਿੰਦਰ ਦਿੱਪਾ ਜੀ ਨੇ।

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ ❤❤

  • @sarvjeetsibgh6346
    @sarvjeetsibgh6346 26 дней назад +1

    makhan virk sab te heavy se

  • @GURSHERSINGH-p3e
    @GURSHERSINGH-p3e Год назад +1

    ਐਕਰ ਲੜਕੇ ਨੇ ਕਮਾਲ ਦਾ ਹੁਨਰ ਦਿਖਾਇਆ ਏਸ ਮੁਲਾਕਾਤ ਚ … ਬਹੁਤ ਵਧੀਆ ਯੂਨੀਵਰਸਿਟੀ ਚ ਅਸਲੀਅਤ ਗਿਆਨੀ ਜੈਲ ਤੇ ਦਰਬਾਰਾ ਸਿੰਘ ਦੀ ਆਪਸੀ ਦੁਸ਼ਮਣੀ ਨੇ ਹੁਣ ਤੱਕ ਗੈਂਗ ਵਾਰ ਚ ਹਜਾਰਾ ਗਭਰੂ ਮਰਵਾ ਛੱਡੇ ….

  • @OfficialJasSingh
    @OfficialJasSingh Год назад +3

    ਪੰਮੀ ਸਿੱਧੂ ਨੇ ਪ੍ਰਪੋਜ਼ ਕਿੱਤਾ ਸੀ ਰਾਜਿੰਦਰ ਦਿੱਪਾ ਦਾ। ਰਾਜਿੰਦਰ ਦਿੱਪਾ ਹਰਮਨ ਪਿਆਰਾ ਲੀਡਰ ਸੀ 82 ਵਿੱਚ। VT ਰਿਟਾਇਰ ਹੋ ਗਏ ਨੇ। ਅੱਜ ਕੱਲ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ।

  • @armaansmagh0330
    @armaansmagh0330 Год назад +1

    Great personality

  • @GURSHERSINGH-p3e
    @GURSHERSINGH-p3e Год назад +1

    ਗੁਡ🎉

  • @shamshermanes2315
    @shamshermanes2315 7 месяцев назад +4

    ਮੱਖਣ ਛੀਨਾ ਸਾਡੇ ਗੁਆਂਢ ਪਿੰਡ ਠਰਵਾ ਮਾਜਰਾ ਤੋ ਸੀ ਅੱਜ ਵੀ ਓਹਨਾ ਦਾ ਨਾਮ ਚਲਦਾ ਹੈ ਬੜੇ ਦਲੇਰ ਨਿੰਡਰ ਤੇ ਵਧੀਆ ਇਨਸਾਨ ਸੀ

    • @rimpuvirk5383
      @rimpuvirk5383 7 месяцев назад

      China matlab bai ji odi cast si ya vaise e ਅੱਲ si
      Kyonki mai sunya odi cast virk si.
      Ki sach aa?

    • @ramansidhu6735
      @ramansidhu6735 6 месяцев назад

      Pura address ki aa makhan de pind da

    • @gurdevsondhi3458
      @gurdevsondhi3458 6 месяцев назад

      Makan singh bahut wadia dalair ਬੰਦਾ ਸੀ

    • @gurdevsondhi3458
      @gurdevsondhi3458 6 месяцев назад

      ਕਰਨਾਲ ਜ਼ਿਲੇ ਵਿਚ tharwa mazra c ਭਾਈ ਦਾ ਪਿੰਡ ਯਾਰਾਂ ਦੇ ਯਾਰ makan ਸਿੰਘ ਸ਼ੇਰ

    • @user.DeepBrar
      @user.DeepBrar 6 месяцев назад

      Makhan v Jatt c

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ 😊

  • @navdeepsukhi1846
    @navdeepsukhi1846 Год назад +1

    ਰਜਿੰਦਰ ਦੀਪਾ ਮੰਤਰੀ ਡਿਸਰਵ ਕਰਦਾ ਹੈ। ਇਹੋ ਜਿਹੇ ਹਜੇ ਵੀ ਸਟਰੱਗਲ ਕਰਦੇ ਹਨ ਤੇ ਕਈਆਂ ਦੇ ਤੁਪਕਾ ਸੂਤ ਆਇਆ।

  • @gurwinderbrar219
    @gurwinderbrar219 7 месяцев назад +2

    ਡਿੰਪੀ ਚੰਦਭਾਨ ❤

  • @DS-xs9zj
    @DS-xs9zj Год назад

    Excellent,par...je ohna bandya bare hor vistaar nal dasya janda ta hor v mjaa aaunda ji

  • @KalaMaan-w6w
    @KalaMaan-w6w 4 месяца назад

    ਦੀਪਾ ਬਾਈ ਸੁਨਾਮ ਹਲਕੇ ਦੀ ਸਾਨ ਆ ਸਾਡੇ ਪਿੰਡਾਂ ਦੇ ਆਲੇ ਦੁਆਲਿਆਂ ਦੀ

  • @AadeshBrar-io4bg
    @AadeshBrar-io4bg Год назад +7

    ਸੰਨਦੀਪ ਭਾਓੂ ਬਠਿੰਡਾ ਨੂੰ ਵੀ ਜਰੂਰ ਸੱਦੋ ।

    • @sukhirandhawa3723
      @sukhirandhawa3723 Год назад

      @Jattwaidmtlb k underground re rea o?

    • @gurdevsingh9300
      @gurdevsingh9300 7 месяцев назад

      ਸਭ ਤੋਂ ਘੈਂਟ ਬੰਦਾ ਤਾਂ ਸੰਦੀਪ ਭਾਊ ਹੈ ਮੱਖਣ ਨੂੰ ਮਾਰਿਆ ਵੀ ਸੰਦੀਪ ਭਾਊ ਨੇ ਹੀ ਸੀ
      ਪਰ ਓਹ ਖਾੜਕੂਆਂ ਵੱਲ ਨੂੰ ਮੂਵ ਹੋ ਗਿਆ ਸੀ,,

    • @user.DeepBrar
      @user.DeepBrar 5 месяцев назад

      ਸੰਦੀਪ ਭਾਉ ਤਾਂ ਪ੍ਰੋਫੇਸ਼ਨਲ ਬਦਮਾਸ਼ ਸੀ, ਓਹਦਾ ਕੰਮ ਹੀ ਖੜਕੇ ਦੜਕੇ ਦਾ ਸੀ,

    • @GurpreetSingh-ef9mh
      @GurpreetSingh-ef9mh 2 месяца назад

      ਭਾਊ ਜੀ ਬਹੁਤ ਦੂਰ ਮੀਡੀਆ ਤੋ

    • @GurpreetSingh-ef9mh
      @GurpreetSingh-ef9mh 2 месяца назад

      @@sukhirandhawa3723 ਨਹੀ ਪਿੰਡ ਰਹਿੰਦੇ ਭਾਊ ਜੀ ਖੇਤੀ ਕਰਾਉਦੇ ਹੁਣ ਤਾ ਸਾਰਾ ਕੁਜ ਸਾਫ ਆ ਪਰਚੇ ਵਗੇਰਾ

  • @SwaichTV
    @SwaichTV Год назад +8

    No offense but I did get shot by Makhan group in 82. Makhan was shot by Jaswant and me and Makhan both were admitted to PGI

    • @navreetrandhawa1990
      @navreetrandhawa1990 Год назад +1

      Oh acha ji, Ritesh Lakhi Phaji di Video ch daseya c ohna ne es sabb baare...Tusi c jihna de Duji Goli vajji c...

  • @bhalindersidhu-q7x
    @bhalindersidhu-q7x Год назад

    Excellent 👍

  • @satindergill2381
    @satindergill2381 Год назад

    Good 👍

  • @RajinderSingh-bp4br
    @RajinderSingh-bp4br 7 месяцев назад

    I saw Gurdas Mann program in January 1982

  • @SandeepVerma-x8s
    @SandeepVerma-x8s 6 месяцев назад

    Bai g bohot vade politics hai.loka da use kita but aap samne ni hai very good 👍

  • @PrabhjotSingh-ku5nv
    @PrabhjotSingh-ku5nv Год назад +5

    Ammy virk already makhan singh virk de role laii final hai.... netflix te webseries laii

    • @jattmoosewala83
      @jattmoosewala83 Год назад

      Series da naam ki hai ji ??

    • @PrabhjotSingh-ku5nv
      @PrabhjotSingh-ku5nv Год назад +1

      @@jattmoosewala83 makhan singh virk.. DOORBEEN movie da director .. Banaa riha

    • @jattmoosewala83
      @jattmoosewala83 Год назад

      @@PrabhjotSingh-ku5nv ok. Doorbeen movie kime a ??

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ

  • @Harmindergrewal-ve6mw
    @Harmindergrewal-ve6mw Год назад +5

    Repoter bai tu dimpy chandbhan toon vadh feeling laina rehna , pagg v dimpy de rang di banke auna , pura fan aa repoter dimpy da

  • @SahilGoyal-n2m
    @SahilGoyal-n2m Год назад

    Good

  • @RajinderSingh-bp4br
    @RajinderSingh-bp4br 7 месяцев назад

    I joined Panjab University in July 1983

  • @RajinderSingh-bp4br
    @RajinderSingh-bp4br 7 месяцев назад +1

    3rd September 1983

  • @sarbjeetSingh-yn4mt
    @sarbjeetSingh-yn4mt Год назад +2

    Sady sunam ch arry kom kaddy Deepa ji ney wadia leder aa Jithy Naal v khar gea kom serry lgaey 🙏🙏

  • @talwindersinghnilowal7499
    @talwindersinghnilowal7499 5 месяцев назад +1

    ਪ੍ਰਧਾਨਗੀ ਲਾਲਾ ਜੀ ਕੋਲ ਗੋਲੀਆਂ ਚਲਾ ਕੇ ਜੱਟ ਮਰ ਗਏ,,,,, ਦਿਮਾਗ ਵਰਤਣਾ ਚਾਹੀਦਾ

  • @armaansmagh0330
    @armaansmagh0330 Год назад

    👍

  • @cheematubewells9028
    @cheematubewells9028 Год назад +2

    Rajinder Deepa je Great Leader

  • @RajinderSingh-bp4br
    @RajinderSingh-bp4br 7 месяцев назад

    GS Aujla SSP Chandigarh

  • @OfficialJasSingh
    @OfficialJasSingh Год назад +3

    ਰਾਜਿੰਦਰ ਦਿੱਪਾ ਬੜਾ ਬੀਬਾ ਬੰਦਾ ਸੀ। ਇਹ ਗੋਲੀ ਨਹੀਂ ਸੀ ਚਲਾਉਂਦਾ।

  • @sunnymanshaia6921
    @sunnymanshaia6921 Год назад +1

    Mrv Deepa One of the finest political laders. Sadly he hasnt got opportunity to serve.
    I believe the host needs to refine his way of asking questions, somethings are inevitable. ਲੜਕਪਣਾਂ ਝਲਕਦਾ ਹੈ ਬੁਲਾਰੇ ਦੇ ਲਹਿਜੇ ਵਿੱਚੋ.

  • @KuwarDhillon-cs1bp
    @KuwarDhillon-cs1bp 7 месяцев назад

    ਇੱਕ ਚੀਮਾ ਗਰੁੱਪ ਦੇ ਪਿਆਰਾ ਸਿੰਘ ਖੱਟ ਦੇ ਕਿਸ ਨੇ ਮਾਰੀਆਂ ਸੀ ਗੋਲੀਆਂ

  • @RajinderSingh-bp4br
    @RajinderSingh-bp4br 7 месяцев назад +1

    Next day photo printed in tribune of bullet PBX 20

  • @dilversingh4446
    @dilversingh4446 7 месяцев назад

    Cheema Sabb Our Mama G

  • @rajbindergill563
    @rajbindergill563 Год назад

    😢😢

  • @munishmangla7982
    @munishmangla7982 Год назад +5

    Sandeep Bhau Bathinda nu Bhi Bulayo Veer Ji Podcast Lae.

  • @KuwarDhillon-cs1bp
    @KuwarDhillon-cs1bp 7 месяцев назад

    ਮੱਖਣ ਗਰੁੱਪ ਨੇ ਪਿਆਰਾ ਸਿੰਘ ਖੱਟ ਦੇ ਮਾਰੀਆ ਸੀ ਗੋਲੀਆਂ ਕਿਉ ਕਿ ਚੀਮੇ ਵਰਗੇਆ ਨੇ ਬਦਲਾਂ ਲੇਣ ਭੇਜਿਆ ਸੀ ਕੀ ਸਚਾਈ ਹੈ ਇਸ ਕੇਸ ਵਿੱਚ ਬਲਜੀਤ ਸਿੰਘ ਬੱਲੀ ਪੀਉ ਹੈ

  • @sukhvir5307
    @sukhvir5307 Год назад

    Spotify te podcast da ki name a

  • @navdeepsukhi1846
    @navdeepsukhi1846 Год назад

    ਸਿਮਰਨ ਵੀਰ ਮਾਲਵੇ ਚ ਰਾਜਨੀਤੀ ਦੇ ਗਿਆਨ ਦਾ ਚੜ੍ਹਦਾ ਸੂਰਜ ਹੋ ਤੁਸੀਂ.....ਨਿੱਕੀ ਉਮਰੇ ਵੱਡੀਆਂ ਪੁਲਾਂਘਾਂ

  • @RajinderSingh-bp4br
    @RajinderSingh-bp4br 7 месяцев назад

    Deepa PBX 20

  • @OfficialJasSingh
    @OfficialJasSingh Год назад +7

    ਬਿਲਕੁੱਲ ਸਹੀ ਕਿਹਾ ਰਾਜਿੰਦਰ ਦੀਪਾ ਜੀ ਨੇ। ਇਲੈਕਸ਼ਨ ਵਾਲਾ ਦਿਨ ਸੀ ਜਦੋਂ VT ਦੇ ਗੋਲੀ ਲੱਗੀ ਸੀ।

  • @SunnySingh-iv9kf
    @SunnySingh-iv9kf Год назад +1

    So what was the name of the main Cheema guy ? Poora naam and what happened to Cheema ?

  • @RajinderSingh-bp4br
    @RajinderSingh-bp4br 7 месяцев назад

    Raghbir Ghun

  • @OfficialJasSingh
    @OfficialJasSingh Год назад +10

    ਗੋਲੀ ਬਲਕਾਰੀ ਨੇ ਨਹੀਂ ਸੀ ਚਲਾਈ। ਹੋਸਟਲ 3 ਵਿੱਚ ਰਹਿੰਦਾ ਸੀ ਦਿਲਾਵਰ ਚਾਹਲ ਅੱਜ ਕੱਲ ਕੈਨੇਡਾ ਵਿੱਚ ਆ।

    • @parwindersingh2583
      @parwindersingh2583 Год назад

      Canada ne USA ch a information hundi ne Bina glo gian dyi jaana

    • @Amarjitdhunna-d8r
      @Amarjitdhunna-d8r 10 месяцев назад

      Dilawar Canada nahi America rehanda bi

    • @gurdevsingh9300
      @gurdevsingh9300 7 месяцев назад

      ਦਿਲਾਵਰ usa ਰਹਿੰਦਾ ਤੇ ਓਹਦੇ ਕੋਲੋਂ ਸੁਨਲਿਓ ਦੀਪਾ ਕਿੰਨਾਂ ਕੁ ਬੀਬਾ ਬੰਦਾ ਸੀ
      ਓਹ ਕਹਿੰਦਾ ਸਾਰੇ ਪੁਆੜੇ ਦੀ ਜੜ ਹੀ ਦੀਪਾ ਸੀ

    • @SukmanPreet-u8o
      @SukmanPreet-u8o 4 месяца назад

      😊😊😊😊😊😊😊😊😊😊😊😊😊😊😊😊😊😊Opp😊😅😮90000​@@Amarjitdhunna-d8r

  • @gurmeetsingh-bk9fd
    @gurmeetsingh-bk9fd Год назад +5

    Kina kameena Ghatia Insan ha Sab di ladai karva k aia uni ch hun jis family ch married ha othe v Sab Kush khrab kita

  • @samarkhangura8381
    @samarkhangura8381 11 месяцев назад +1

    Deepa banda jali jea lgda

    • @dickycheema3920
      @dickycheema3920 4 месяца назад +1

      No bro sandip such a great students leader sandip that time very young too handsome very popular in girls Nostalgia hostal no 2 year 1982 to 1985 😅😅

  • @RajinderSingh-bp4br
    @RajinderSingh-bp4br 7 месяцев назад

    January 1981

  • @Sikh-zz1to
    @Sikh-zz1to Год назад +1

    Why did this person come for an interview if all he wanted to say was that I don't know or I don't remember

  • @RajinderSingh-bp4br
    @RajinderSingh-bp4br 7 месяцев назад

    Pammi Sidhu

  • @satvindersandhu6673
    @satvindersandhu6673 8 месяцев назад +1

    Dear friend you have not throughly gone through the back grounds of those years, it should have been confirmed from other groups ( this person is not telling real pictures) this is not professionalism perfection..sad

  • @Jaat____ff_gaming
    @Jaat____ff_gaming 4 месяца назад +1

    ek.saal.vich.20.vari.kutt.khadi.ha

  • @ManpreetSingh-wg3mz
    @ManpreetSingh-wg3mz Год назад +4

    Dimpy da name. Varto na

  • @amanwaraich9321
    @amanwaraich9321 7 месяцев назад +2

    Makhan Virk bhot beeba banda c.

  • @majhailamericawala
    @majhailamericawala Год назад +2

    Eh Nava drama chala leya view laen nu, at the end of the day gangster permote kar rahe ho

  • @jugraajsingh7743
    @jugraajsingh7743 Год назад

    Yaar inna galla da koi faida hai hor present inne mudde hun

  • @jasdeepdhanoa8507
    @jasdeepdhanoa8507 6 месяцев назад +1

    Makhan bahut daler banda si

  • @Fullysikh
    @Fullysikh 7 месяцев назад

    What are you giving back to society with such useless podcast?

  • @manpreetmann3095
    @manpreetmann3095 Год назад

    Goli ni lafi c dampi deya sirf chapli dance hoya c, pehla goli giani na chaliyi function ch, fera giani da katal hoya gaya c, fera sandeep bhau hun na dampi di chapli dance da badla makhan nu maar k layia.

  • @KalaMaan-w6w
    @KalaMaan-w6w 4 месяца назад +2

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ ❤❤

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ 😊

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ

  • @sarbbrar4173
    @sarbbrar4173 Год назад

    Excellent

  • @shamshersingh-gx3gs
    @shamshersingh-gx3gs Год назад

    Good

  • @KalaMaan-w6w
    @KalaMaan-w6w 4 месяца назад

    ਰਜਿੰਦਰ ਦੀਪਾ ਸੁਨਾਮ ਹਲਕੇ ਦੀ ਸਾਂ ਨਾ ਬਾਈ ਆਲੇ ਦੁਆਲੇ ਪਿੰਡਾਂ ਦੀ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਲੋਕਾਂ ਨੂੰ